ਜਦੋਂ British India ਨੂੰ ਵੰਡਣ ਦੀ ਗੱਲ ਆਈ ਤਾਂ British Barrister Sir Cyril Radcliffe ਦੀ ਇਸ ਕੰਮ ਲਈ ਡਿਊਟੀ ਲਗਾਈ ਗਈ। 8 ਜੁਲਾਈ 1947 ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰੀ ਰੈਡਕਲਿਫ ਇੰਡੀਆ ਪੁੱਜਦਾ ਤੇ ਪੰਜ ਸੱਤ ਹਫ਼ਤਿਆਂ ਵਿੱਚ ਕੰਮ ਮੁੱਕਾ ਕੇ ਤੁਰਦਾ ਬਣਦਾ ਤੇ ਫਿਰ ਕਦੇ ਨਾ ਪਰਤਿਆ। ਕੀ ਰੈਡਕਲਿਫ ਪੱਖਪਾਤੀ ਸੀ ਜਾਂ ਉਸਨੂੰ ਪੂਰੀ ਗੱਲContinue reading “ਵੰਡ (Partition – WH Auden)”
Category Archives: ਅਨੁਵਾਦ
ਗਾਨੀ ਵਾਲੇ ਤੋਤੇ (The Parakeets)
ਦਿਨ ਭਰ ਗਿਟਮਿਟਤੇ ਦਿਨ ਢਲਦਿਆਂਛੋਪਲਦੇ ਸਵਰਬਾਤ ਪਾਉਣ ਨੂੰ ਖ਼ੁਦ ਦੇ ਪਰਛਾਵਿਆਂ ਸੰਗਨਾਲ ਚੁੱਪ ਉਹ ਹੋਰਾਂ ਵਾਂਗ ਹੀ ਤਾਂ ਨੇ– ਗਾਨੀ ਵਾਲੇ ਤੋਤੇ – ਦਿਨ ਭਰ ਟਰ-ਟਰ ਕਰਦੇਤੇ ਰਾਤੀਂ ਡਰਾਉਣੇ ਸੁਪਨੇਸੋਨੇ ਰੰਗੀ ਗਾਨੀਚਲਾਕ ਚਿਹਰੇਫੁਰਤੀਲੇ ਖੰਭਤੇ ਬੇਚੈਨ ਦਿਲਨਾਲ ਗੁੱਫਤਾਰ… ਉਹ ਹੋਰਾਂ ਵਾਂਗ ਹੀ ਤਾਂ ਨੇ– ਗਾਨੀ ਵਾਲੇ ਤੋਤੇ – ਉਹ ਜੋ ਬੋਲਣ ਦੇ ਮਾਹਿਰਵੱਖ ਪਿੰਜਰਿਆਂ ਦੇ ਬਾਸ਼ਿੰਦੇContinue reading “ਗਾਨੀ ਵਾਲੇ ਤੋਤੇ (The Parakeets)”