ਜੀਅ ਕਰਦੈ ਲੇਖਕ ਬਣ ਜਾਵਾਂਹੱਥੋ ਹੱਥੀ ਕੋਈ ਕਿਤਾਬ ਛਪਾਵਾਂਵਿੱਚ ਕੁਝ ਹੋਵੇ ਜਾਂ ਨਾ ਹੋਵੇਜਿਲਦ ਦੇ ਉਤੇ ਘੁੰਗਰੂ ਲਾਵਾਂ। ਫਿਰ ਥਾਂ ਥਾਂ ਲੋਕ ਅਰਪਣ ਕਰਵਾ ਕੇਵਿੱਚ ਅਖਬਾਰ ਦੇ ਵੱਡੀ ਖ਼ਬਰ ਕਢਾ ਕੇਬਣ ਜਾਂ ਅੰਨਿਆ ਵਿੱਚ ਕਾਣਾ ਰਾਜਾਟੀ ਵੀ ਤੇ ਮੁਲਾਕਾਤ ਕਰਾ ਕੇ। ਉਂਝ ਦਿਲ ਤਾਂ ਕਰਦੈਨਾਨਕ ਵਾਂਗੂੰ ਲਿਖਦਿਆਂ ਨਾਵਲਲਿਖਾਂ ਅਣਖੀ ਵਾਂਗ ਕਹਾਣੀਪਾਤਰ ਵਰਗੀ ਸਿਰਜਾਂ ਕਵਿਤਾਸੁਣਵਾਂ ਵਾਰਿਸContinue reading “ਲੇਖਕ”
Category Archives: ਕਵਿਤਾ
ਧਰਤੀ ਦਾ ਦਿਨ
ਅਤਿ ਨਫ਼ੀਸ ਕਾਰਜ ਹੈ ਕਿ ਪਿਛਲੀ ਅੱਧ ਕੁ ਸਦੀ ਤੋਂ ਦੁਨੀਆ ਦੇ ਵੱਖੋ ਵੱਖ ਖ਼ਿੱਤਿਆਂ ਵਿੱਚ ਵਸਦੇ ਬਾਸ਼ਿੰਦੇ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਰ੍ਹੇ 22 ਅਪ੍ਰੈਲ ਨੂੰ Earth Day ਵਜੋਂ ਮਨਾਉਂਦੇ ਆ ਰਹੇ ਹਨ। ਕਿੰਨਾ ਉੱਤਮ ਹੋਵੇ ਜੇ ਹਰ ਚੜ੍ਹਦੀ ਸਵੇਰ ਧਰਤੀ ਨੂੰ ਸਮਰਪਿਤ ਹੋਵੇ ਅਤੇ ਹਰ ਕਰਮ ਕਰਦਿਆਂ ਅਸੀਂ ਧਰਤੀ ਤੇ ਵਾਤਾਵਰਨ ਦੀContinue reading “ਧਰਤੀ ਦਾ ਦਿਨ”
ਧਰਤ ਦੀ ਪੁਕਾਰ
ਤਨ ਮੇਰੇ ਤੋਂ ਵਣ ਨੂੰ ਵੱਢ ਕੇ ਪਿੰਜਰ ਮੇਰੇ ਚੋਂ ਭਸਮ ਨੂੰ ਕੱਢ ਕੇ ਹਰ ਜ਼ਖ਼ਮ ਮੇਰੇ ਤੇ ਪੱਥਰ ਗੱਡ ਕੇ ਹੁਣ ਜਿਓਂ ਜੀ ਕਰਦਾ ਮਹਿਲ ਉਸਾਰੀ ਜਾਨਾ ਤੂੰ। ਸੁਣ ਅਕਲਮੰਦ ਇਆਣਾ ਕਾਹਤੋਂ ਆਪਣੀ ਜੀਵਨ-ਦਾਤੀ ਧਰਤੀ ਮਾਂ ਨੂੰ ਮਾਰੀ ਜਾਨਾ ਤੂੰ । ਸਰਹੱਦਾਂ ਉਤੇ ਤਾਰਾਂ ਲਾ ਕੇ ਅਵਾਸਾਂ ਦਾ ਤਾਪ ਵਧਾ ਕੇ ਦਰਿਆਵਾਂ ਰਾਹੇ ਬੰਨ੍ਹContinue reading “ਧਰਤ ਦੀ ਪੁਕਾਰ”
ਕਿਸਾਨੀ ਹੱਕ
ਸ਼ਾਸਕ ਆਖੇ, ਗੱਲ੍ਹ ਕਰਾਂਗੇ ਬਹਿ ਮਸਲੇ ਨੂੰ, ਹੱਲ੍ਹ ਕਰਾਂਗੇ। ਸ਼ਾਸਕ ਸੋਚੇ, ਇਉਂ ਅੱਕ ਜਾਵਣਗੇ ਛੱਡ ਪਿੱਛੇ ਇਹ, ਹੱਕ ਜਾਵਣਗੇ। ਸ਼ਾਸਕ ਨਾ ਜਾਣੇ, ਸਾਡੀ ਜੀਵਨ ਤਾਣੀ ਬੰਜਰਾਂ ਚੋਂ ਸਿੱਖੀ, ਅਸਾਂ ਕਮਾ ਕੇ ਖਾਣੀ। ਸ਼ਾਸਕ ਪਰਖੇ, ਸੜਕੀਂ ਸਬਰ ਕੁਰਬਾਨੀ ਨਿੱਤ ਖੇਤੀਂ, ਧੁੱਖਦਾ ਅੰਬਰ ਵਰ੍ਹਦੇ ਪਾਣੀ। ਸ਼ਾਸਕ ਨੂੰ ਕਹਿਣਾ, ਇਹੋ ਜੀਵਨਾ ਸਾਡਾ ਅਕਾਲ ਹੱਥ ਡੋਰੀ, ਤੇ ਸਬਰ ਹੈContinue reading “ਕਿਸਾਨੀ ਹੱਕ”
ਚਾਹ ਤੋਂ ਗ੍ਰੀਨ ਟੀ ਤੱਕ ਦਾ ਸਫ਼ਰ
ਅੱਜ JasWant SiNgh ZaFar ਜੀ ਨੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਤੇ ਆਯੋਜਿਤ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਦੌਰਾਨ ਵਿੱਚ ਇੱਕ ਬਹੁਤ ਡੂੰਘੀ ਗੱਲ ਕੀਤੀ ਕੇ ਮਾਤ ਭਾਸ਼ਾ ਮਾਹੌਲ ਤੇ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ। ਸਾਨੂੰ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਅਪਣਾਉਣ ਵਿੱਚ ਸੰਗ ਨਹੀਂ ਹੋਣੀ ਚਾਹੀਦੀ। ਇਹ ਜ਼ਿੰਦਗੀ ਦੇ ਰੰਗ-ਬਰੰਗੇ ਬਦਲਾਓContinue reading “ਚਾਹ ਤੋਂ ਗ੍ਰੀਨ ਟੀ ਤੱਕ ਦਾ ਸਫ਼ਰ”