ਜਦ ਜੀਵਨ ਵਿੱਚ ਸਭ ਕੁਝ ਚੰਗਾ ਚੱਲਦਾ ਹੈ ਤਾਂ ਅਸੀਂ ਸਾਨੂੰ ਖ਼ੁਦ ਨੂੰ ਜਿਉਂਦਿਆਂ ਰੱਖਣ ਵਾਲ਼ੀਆਂ ਬੁਨਿਆਦੀ ਚੀਜ਼ਾਂ ਵੱਲ ਵੀ ਧਿਆਨ ਨਹੀ ਰਹਿੰਦਾ, ਏਥੋਂ ਤੱਕ ਕੇ ਸ਼ਾਇਦ ਇਹਨਾਂ ਅਦਭੁਤ ਨਿਆਮਤਾਂ ਬਾਰੇ ਅਸੀਂ ਸੋਚਦੇ ਵੀ ਨਹੀਂ। ਚੰਗੇ ਵੇਲੇ ਮਨੁੱਖ ਆਪਣੇ ਸਰੀਰ ਦੀ ਮੂਲ ਬਣਤਰ ਬਾਰੇ ਵੀ ਸੁਚੇਤ ਨਹੀਂ ਰਹਿੰਦਾ, ਉਦਾਹਰਨ ਦੇ ਤੌਰ ਤੇ ਸਾਡੇ ਸਭ ਦੇContinue reading “ਕੁਦਰਤੀ ਆਕਸੀਜਨ ਦੀ ਵਡਮੁੱਲੀ ਨਿਆਮਤ।”
Category Archives: ਜਾਣਕਾਰੀ
BikeSafe course
ਇੰਗਲੈਂਡ ਵਿੱਚ ਦੂਜੇ ਪੱਛਮੀ ਦੇਸ਼ਾਂ ਦੀ ਤਰ੍ਹਾਂ ਮੋਟਰਸਾਇਕਲ ਚਲਾਉਣਾ ਕਾਫ਼ੀ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਜਿਆਦਾ ਖ਼ਤਰਨਾਕ ਮੰਨਿਆ ਜਾਂਦਾ। ਦੇਸ਼ ਦੇ ਕੁੱਲ ਵਾਹਨਾਂ ਵਿੱਚੋਂ ਸਿਰਫ ਦੌ ਕੁ ਪ੍ਰਤੀਸ਼ਤ ਮੋਟਰਸਾਇਕਲ ਹਨ ਪਰ ਕੁੱਲ ਸੜਕ ਹਾਦਸਿਆਂ ਵਿੱਚ ਗੰਭੀਰ ਜਖਮੀ ਹੋਣ ਵਾਲੇ ਸੌ ਵਿੱਚੋਂ ਤੀਹ ਮੋਟਰਸਾਇਕਲ ਚਾਲਕ ਹੁੰਦੇ ਹਨ। ਮੈਨੂੰ ਇਥੋਂ ਦੀ ਪੁਲਿਸ ਦੀ ਇੱਕ ਗੱਲ ਵਧੀਆ ਲੱਗੀ ਕਿContinue reading “BikeSafe course”
ਚੇਤਨਾ ਪ੍ਰਕਾਸ਼ਨ
ਕਾਫ਼ੀ ਦੇਰ ਤੋਂ ਪੰਜਾਬੀ ਕਿਤਾਬਾਂ ਨਾਲ਼ੋਂ ਵਾਹ ਵਾਸਤਾ ਟੁੱਟ ਗਿਆ ਸੀ। ਇਸਦਾ ਇੱਕ ਮੁੱਖ ਕਾਰਨ ਰਿਹਾ ਦਿਮਾਗ ਵਿੱਚ ਘੁੰਮਦਾ ਉਹ ਪ੍ਰਸ਼ਨ ਜੋ ਹੋਰ ਪਰਵਾਸੀਆਂ ਦੇ ਮਨਾਂ ਵਿੱਚ ਵੀ ਹੋਵੇਗਾ “ਕਿੱਥੋਂ … ਕਿਵੇਂ … ਐਵੇਂ ਖੱਜਲ ਖੁਆਰ ਹੁੰਦੇ ਪੰਜਾਬੀ ਦੀਆਂ ਕਿਤਾਬਾਂ ਮੰਗਵਾਉਂਦੇ ਫਿਰਾਂਗੇ..? ਇੰਗਲੈਂਡ ਦੀ ਜ਼ਿੰਦਗੀ ਦੀਆਂ ਹੋਰ ਸੁੱਖ ਸਹੂਲਤਾਂ ਦੇ ਨਾਲ Amazon ਨੇ Kindle ਤੇContinue reading “ਚੇਤਨਾ ਪ੍ਰਕਾਸ਼ਨ”
ਜਿੰਦਗੀ ਜ਼ਿੰਦਾਬਾਦ – ਪੁਸਤਕ ਸੀਮੀਖਿਆ
Rana Ranbir ਦੀ ਕਿਤਾਬਜਿੰਦਗੀ ਜ਼ਿੰਦਾਬਾਦਹੱਥ ਲੱਗੀ ਆ। ਪੱਚੀਵੇ ਸਫ਼ੇ ਤੇ ਰੁਕ ਗਿਆਂਇੰਝ ਲੱਗਦਾ ਜਿਵੇਂਸ਼ਬਦਾਂ ਦਾ ਖ਼ਜ਼ਾਨਾ ਲੱਭ ਗਿਆ ਹੋਵੇ। ਮੈਨੂੰ ਲੱਗਦਾ ਇਸ ਕਿਤਾਬ ਬਾਰੇਕਈਆਂ ਨੇ ਆਪਣੇ ਰਿਵਿਊ ਲਿਖੇ ਹੋਣੇ ਆ।ਤੇ ਸ਼ਾਇਦ ਹੀ ਇਸ ਕਿਤਾਬ ਬਾਰੇਕੁਝ ਲਿਖਣ ਲਈ ਬਾਕੀ ਹੋਵੇ। ਕਿਤਾਬ ਪੜ੍ਹਦਿਆਂ ਮੈਨੂੰ ਲੱਗਿਆ ਕਿਇਹ ਕਿਤਾਬ ਬੱਚੇ ਦੇ ਹੱਥ ਫੜੀਪੰਜੀਰੀ ਦੀ ਬਾਟੀ ਵਰਗੀ ਆ।ਜਿਸ ਨੂੰ ਛੋਟੇContinue reading “ਜਿੰਦਗੀ ਜ਼ਿੰਦਾਬਾਦ – ਪੁਸਤਕ ਸੀਮੀਖਿਆ”