ਕਿਹੜਾ ਪੰਜਾਬ – ਪੁਸਤਕ ਸੀਮੀਖਿਆ

ਤੁਰਦੀ ਫਿਰਦੀ ਯਾਦਵਿੰਦਰ ਕਰਫਿਊ ਦੀ ਪਲੇਠੀ ਕਿਤਾਬ “ਕਿਹੜਾ ਪੰਜਾਬ” ਪੜ੍ਹਨ ਨੂੰ ਮਿਲੀ। ਬੜੀ ਹੀ ਵਿਲੱਖਣ ਲੇਖਣੀ ਹੈ। ਛੋਟੇ ਛੋਟੇ ਸਿੱਧੇ ਵਾਕਾਂ ਵਿੱਚ ਵੱਡੇ ਤੇ ਟੇਡੇ ਮੇਡੇ ਵਾਕਿਆਂ ਦਾ ਵਰਣਨ।ਜਿਵੇਂ ਕਿ ਕਿਤਾਬ ਦਾ ਪਹਿਲਾ ਤੇ ਨਿੱਕਾ ਜਿਹਾ ਵਾਕ “ਪੰਜਾਬ ਬਿਮਾਰ ਹੈ।”, ਪਾਠਕਾਂ ਨੂੰ ਸੋਚ ਦੇ ਲੰਮੇ ਸਫਰ ਤੇ ਲੈ ਜਾਂਦਾ। ਇੱਕ ਸਫ਼ੇ ਤੋਂ ਦੂਜੇ ਸਫ਼ੇ ਤੱਕContinue reading “ਕਿਹੜਾ ਪੰਜਾਬ – ਪੁਸਤਕ ਸੀਮੀਖਿਆ”

ਭੁੱਲਦੇ ਨਹੀਂ ਭੁਲਾਏ – ਪੁਸਤਕ ਸੀਮੀਖਿਆ

ਪੰਜਾਬੀ ਕਿਤਾਬਾਂ ਪੜ੍ਹਨ ਦੇ ਰੋਂਅ ਵਿੱਚ, ਕਿਤਾਬਾਂ ਦੇ ਦਸਤੇ ਵਿੱਚੋਂ ਅਗਲੀ ਕਿਤਾਬ “ਭੁੱਲਦੇ ਨਹੀਂ ਭੁਲਾਏ” ਨਜ਼ਰ ਪਈ। ਸ਼ਾਇਦ ਇਸਦਾ ਪਹਿਲਾ ਕਾਰਨ ਸੀ, ਕਿਤਾਬ ਦਾ ਅਕਾਰ, ਅਜੇ ਸਮੇਂ ਦੇ ਘੇਰ ਵਿੱਚ ਘਿਰਿਆ ਵੱਡੀਆਂ ਤੇ ਮੋਟੀਆਂ ਕਿਤਾਬਾਂ ਨਾਲ ਪੇਚਾ ਪਾਉਣ ਦਾ ਮਨ ਨਹੀਂ ਬਣਿਆ। ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ Ninder Ghugianvi ਦਾ ਨਾਂ ਨਵਾਂ ਨਵਾਂ ਸੁਣਿਆContinue reading “ਭੁੱਲਦੇ ਨਹੀਂ ਭੁਲਾਏ – ਪੁਸਤਕ ਸੀਮੀਖਿਆ”

ਪ੍ਰੋਫੈਸਰ ਕੈਦੀ – ਪੁਸਤਕ ਸੀਮੀਖਿਆ

ਪੰਜਾਬੀ ਕਿਤਾਬਾਂ ਨਾਲ਼ੋਂ ਰਿਸ਼ਤਾ ਟੁੱਟਿਆਂ ਕਈ ਵਰ੍ਹੇ ਬੀਤ ਗਏ ਨੇ। ਮੈਨੂੰ ਯਾਦ ਆ ਕਿ ਕਿਸੇ ਵਕਤ ਮੇਰੇ ਤੇ Avtar Tehna ਦੇ ਲਾਇਬ੍ਰੇਰੀ ਵਾਲੇ ਕਾਰਡ ਫੁਲ ਰਹਿੰਦੇ ਸੀ। ਪਿਛਲੇ ਸਾਲ ਆਕਲੈਂਡ ਪੰਜਾਬ ਵਿਰਾਸਤ ਭਵਨ ਵਿੱਚ ਰੱਖੀਆਂ ਕਿਤਾਬਾਂ ਦੇਖ ਕੇ ਮੈਂ Tarandeep Bilaspur ਤੋਂ ਪੁੱਛਿਆ ਕਿ ਕਿੰਨੇ ਕੁ ਲੋਕ ਅੱਜ-ਕੱਲ੍ਹ ਪੰਜਾਬੀ ਕਿਤਾਬਾਂ ਪੜ੍ਹਦੇ ਨੇ? ਸ਼ਾਇਦ ਅੰਦਰੋਂ ਅੰਦਰੀContinue reading “ਪ੍ਰੋਫੈਸਰ ਕੈਦੀ – ਪੁਸਤਕ ਸੀਮੀਖਿਆ”