ਇੰਗਲੈਂਡ ਵਿੱਚ ਦੂਜੇ ਪੱਛਮੀ ਦੇਸ਼ਾਂ ਦੀ ਤਰ੍ਹਾਂ ਮੋਟਰਸਾਇਕਲ ਚਲਾਉਣਾ ਕਾਫ਼ੀ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਜਿਆਦਾ ਖ਼ਤਰਨਾਕ ਮੰਨਿਆ ਜਾਂਦਾ। ਦੇਸ਼ ਦੇ ਕੁੱਲ ਵਾਹਨਾਂ ਵਿੱਚੋਂ ਸਿਰਫ ਦੌ ਕੁ ਪ੍ਰਤੀਸ਼ਤ ਮੋਟਰਸਾਇਕਲ ਹਨ ਪਰ ਕੁੱਲ ਸੜਕ ਹਾਦਸਿਆਂ ਵਿੱਚ ਗੰਭੀਰ ਜਖਮੀ ਹੋਣ ਵਾਲੇ ਸੌ ਵਿੱਚੋਂ ਤੀਹ ਮੋਟਰਸਾਇਕਲ ਚਾਲਕ ਹੁੰਦੇ ਹਨ। ਮੈਨੂੰ ਇਥੋਂ ਦੀ ਪੁਲਿਸ ਦੀ ਇੱਕ ਗੱਲ ਵਧੀਆ ਲੱਗੀ ਕਿContinue reading “BikeSafe course”
Monthly Archives: September 2020
ਡਾਕਖ਼ਾਨਾ ਖ਼ਾਸ – ਪੁਸਤਕ ਸੀਮੀਖਿਆ
ਪਹਿਲੀ ਵਾਰੀਂ ਦੋ ਦਹਾਕੇ ਪਹਿਲਾਂ ਮੈਂ Baljinder Nasrali ਦਾ ਨਾਮ ਸਾਡੇ ਵੱਡੇ ਵੀਰ Kulvir Gojra ਤੋਂ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਦਿਨ ਖਾਣਾ ਖਾਂਦਿਆਂ ਸੁਣਿਆ ਸੀ। ਉਸ ਤੋਂ ਬਾਅਦ ਨਾ ਕਦੇ ਬਲਜਿੰਦਰ ਨਸਰਾਲੀ ਨਾਲ ਮਿਲਣ ਜਾਂ ਗੱਲ-ਬਾਤ ਕਰਨ ਦਾ ਮੋਕਾ ਮਿਲਿਆ। ਇੱਕ ਵੱਖਰਾ ਜਿਹਾ ਉਪਨਾਮ ਹੋਣ ਕਾਰਨ ਇਹ ਨਾਂ ਚੇਤੇ ਵਿੱਚ ਰਿਹਾ ਤੇ ਕੁਝContinue reading “ਡਾਕਖ਼ਾਨਾ ਖ਼ਾਸ – ਪੁਸਤਕ ਸੀਮੀਖਿਆ”
ਚੇਤਨਾ ਪ੍ਰਕਾਸ਼ਨ
ਕਾਫ਼ੀ ਦੇਰ ਤੋਂ ਪੰਜਾਬੀ ਕਿਤਾਬਾਂ ਨਾਲ਼ੋਂ ਵਾਹ ਵਾਸਤਾ ਟੁੱਟ ਗਿਆ ਸੀ। ਇਸਦਾ ਇੱਕ ਮੁੱਖ ਕਾਰਨ ਰਿਹਾ ਦਿਮਾਗ ਵਿੱਚ ਘੁੰਮਦਾ ਉਹ ਪ੍ਰਸ਼ਨ ਜੋ ਹੋਰ ਪਰਵਾਸੀਆਂ ਦੇ ਮਨਾਂ ਵਿੱਚ ਵੀ ਹੋਵੇਗਾ “ਕਿੱਥੋਂ … ਕਿਵੇਂ … ਐਵੇਂ ਖੱਜਲ ਖੁਆਰ ਹੁੰਦੇ ਪੰਜਾਬੀ ਦੀਆਂ ਕਿਤਾਬਾਂ ਮੰਗਵਾਉਂਦੇ ਫਿਰਾਂਗੇ..? ਇੰਗਲੈਂਡ ਦੀ ਜ਼ਿੰਦਗੀ ਦੀਆਂ ਹੋਰ ਸੁੱਖ ਸਹੂਲਤਾਂ ਦੇ ਨਾਲ Amazon ਨੇ Kindle ਤੇContinue reading “ਚੇਤਨਾ ਪ੍ਰਕਾਸ਼ਨ”