ਕਲਾ ਚੜ੍ਹਦੀ ਹੀ ਚੰਗੀ।

ਚੱਲਦੇ ਸਾਹਾਂ ਦਾ ਨਾਮ ਹੀ ਜ਼ਿੰਦਗੀ ਹੈ। ਜ਼ਿੰਦਗੀ ਕੋਈ ਸਿੱਧਮ ਸਿੱਧੀ ਫੁੱਟੇ ਨਾਲ ਖਿੱਚੀ ਰੇਖਾ ਵਾਂਗ ਨਹੀਂ ਸਗੋਂ ਇਸ ਵਿੱਚਲੇ ਵਿੰਗ ਵਲ ਤੇ ਉਤਾਰ ਚੜ੍ਹਾਅ ਹੀ ਜ਼ਿੰਦਗੀ ਦੇ ਜਿੰਦਾਂ ਹੋਣ ਦੀ ਨਿਸ਼ਾਨਦੇਹੀ ਭਰਦੇ ਹਨ। ਅਸੀਂ ਕੀ ਹਾਂ ਕਿੱਥੋਂ ਆਏ ਹਾਂ ਜਾਂ ਫਿਰ ਕਿੱਥੇ ਜਾਣਾ ਇਹੀ ਸਭ ਹੀ ਜੀਵਨ ਦਾ ਮਕਸਦ ਆਧਾਰਿਤ ਕਰਦਾ। ਇਹ ਸਭ ਦਿਸਹੱਦਿਆਂContinue reading “ਕਲਾ ਚੜ੍ਹਦੀ ਹੀ ਚੰਗੀ।”