ਗਾਨੀ ਵਾਲੇ ਤੋਤੇ (The Parakeets)

ਦਿਨ ਭਰ ਗਿਟਮਿਟਤੇ ਦਿਨ ਢਲਦਿਆਂਛੋਪਲਦੇ ਸਵਰਬਾਤ ਪਾਉਣ ਨੂੰ ਖ਼ੁਦ ਦੇ ਪਰਛਾਵਿਆਂ ਸੰਗਨਾਲ ਚੁੱਪ ਉਹ ਹੋਰਾਂ ਵਾਂਗ ਹੀ ਤਾਂ ਨੇ– ਗਾਨੀ ਵਾਲੇ ਤੋਤੇ – ਦਿਨ ਭਰ ਟਰ-ਟਰ ਕਰਦੇਤੇ ਰਾਤੀਂ ਡਰਾਉਣੇ ਸੁਪਨੇਸੋਨੇ ਰੰਗੀ ਗਾਨੀਚਲਾਕ ਚਿਹਰੇਫੁਰਤੀਲੇ ਖੰਭਤੇ ਬੇਚੈਨ ਦਿਲਨਾਲ ਗੁੱਫਤਾਰ… ਉਹ ਹੋਰਾਂ ਵਾਂਗ ਹੀ ਤਾਂ ਨੇ– ਗਾਨੀ ਵਾਲੇ ਤੋਤੇ – ਉਹ ਜੋ ਬੋਲਣ ਦੇ ਮਾਹਿਰਵੱਖ ਪਿੰਜਰਿਆਂ ਦੇ ਬਾਸ਼ਿੰਦੇContinue reading “ਗਾਨੀ ਵਾਲੇ ਤੋਤੇ (The Parakeets)”

ਸਿਧਾਰਥ ਬਾਰੇ

ਪਿਛਲੇ ਦਿਨੀਂ ਤਾਸਮਨ ਪੰਜਾਬੀ ਦੇ ਪੁਲੰਦੇ ਵਿੱਚ ਮਿਲੀ ਡਾ ਹਰੀ ਸਿੰਘ ਦੁਆਰਾ ਅਨੁਵਾਦ ਕੀਤੀ ਹਰਮਨ ਹੈਸ ਦੀ ਕਿਤਾਬ “ਸਿਧਾਰਥ” ਪੜ੍ਹਨ ਦਾ ਮੌਕਾ ਮਿਲਿਆ। ਹਰਮਨ ਦਾ ਇਹ ਵੀਹਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਵੱਧ ਵਿਕਣ ਵਾਲਾ ਅਧਿਆਤਮਕ ਨਾਵਲ ਹੈ, ਜਿਸ ਨੂੰ ਹੁਣ ਤੱਕ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ। ਇਹContinue reading “ਸਿਧਾਰਥ ਬਾਰੇ”

ਕੁਦਰਤੀ ਆਕਸੀਜਨ ਦੀ ਵਡਮੁੱਲੀ ਨਿਆਮਤ।

ਜਦ ਜੀਵਨ ਵਿੱਚ ਸਭ ਕੁਝ ਚੰਗਾ ਚੱਲਦਾ ਹੈ ਤਾਂ ਅਸੀਂ ਸਾਨੂੰ ਖ਼ੁਦ ਨੂੰ ਜਿਉਂਦਿਆਂ ਰੱਖਣ ਵਾਲ਼ੀਆਂ ਬੁਨਿਆਦੀ ਚੀਜ਼ਾਂ ਵੱਲ ਵੀ ਧਿਆਨ ਨਹੀ ਰਹਿੰਦਾ, ਏਥੋਂ ਤੱਕ ਕੇ ਸ਼ਾਇਦ ਇਹਨਾਂ ਅਦਭੁਤ ਨਿਆਮਤਾਂ ਬਾਰੇ ਅਸੀਂ ਸੋਚਦੇ ਵੀ ਨਹੀਂ। ਚੰਗੇ ਵੇਲੇ ਮਨੁੱਖ ਆਪਣੇ ਸਰੀਰ ਦੀ ਮੂਲ ਬਣਤਰ ਬਾਰੇ ਵੀ ਸੁਚੇਤ ਨਹੀਂ ਰਹਿੰਦਾ, ਉਦਾਹਰਨ ਦੇ ਤੌਰ ਤੇ ਸਾਡੇ ਸਭ ਦੇContinue reading “ਕੁਦਰਤੀ ਆਕਸੀਜਨ ਦੀ ਵਡਮੁੱਲੀ ਨਿਆਮਤ।”