ਲਿਖਾਰੀ ਦੀ ਰੂਹ- ਡਾ. ਗੁਰਦਿਆਲ ਸਿੰਘ ਰਾਏ

ਪਿਛਲੇ ਸੱਤਰ ਕੁ ਸਾਲਾਂ ਵਿੱਚ ਜਿਉਂ-ਜਿਉਂ, ਵੱਡੇ ਪੱਧਰ ਤੇ ਪੰਜਾਬ ਦੀ ਧਰਤ ਦੇ ਜਾਏ ਆਪਣਾ ਦੇਸ਼ ਛੱਡ ਦੁਨੀਆ ਦੇ ਵੱਖ ਵੱਖ ਧਰਾਤਲਾਂ ਤੇ ਖਿੰਡਦੇ ਗਏ ਤਾਂ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੇ ਵੀ ਇਹਨਾਂ ਪਰਦੇਸੀ ਹੋ ਰਹੇ ਬਾਸ਼ਿੰਦਿਆਂ ਦੀਆਂ ਗਠੜੀਆਂ ਦੇ ਨਾਲ ਨਾਲ ਸਮੁੰਦਰਾਂ ਤੋਂ ਪਾਰ ਦਾ ਸਫਰ ਤੈਅ ਕਰਨਾ ਸ਼ੁਰੂ ਕੀਤਾ। ਜੇ ਸੋਚੀਏ ਤਾਂContinue reading “ਲਿਖਾਰੀ ਦੀ ਰੂਹ- ਡਾ. ਗੁਰਦਿਆਲ ਸਿੰਘ ਰਾਏ”

ਸਿੰਧਬਾਦ – ਰੂਪ ਢਿੱਲੋਂ ਦੇ ਨਾਵਲ ਦੀ ਸਮੀਖਿਆ

ਰੂਪ ਢਿੱਲੋਂ ਦਾ ਲਿਖਿਆ ਨਾਵਲ ਸਿੰਧਬਾਦ ਪੜ੍ਹ ਕੇ ਹੱਟਿਆਂ ਤੇ ਇੰਜ ਲੱਗਦਾ ਜਿਵੇਂ ਕਿਸੇ ਹੋਰ ਦੁਨੀਆ ਦਾ ਸਫਰ ਕਰਕੇ ਵਾਪਸ ਪਰਤ ਰਿਹਾ ਹੋਵਾਂ। ਇਸ ਨਾਵਲ ਦਾ ਰਿਵਿਊ ਸ਼ਾਇਦ ਪਰੰਪਰਾਗਤ ਤਰੀਕੇ

ਅਮਰ ਸਿੰਘ – ਇੰਗਲੈਂਡ ਵਿੱਚ ਪੱਗ ਵਾਸਤੇ ਜੂਝਣ ਵਾਲਾ ਇੱਕ ਨਾਇਕ

ਇੱਕ ਅਨੁਮਾਨ ਮੁਤਾਬਕ ਲੰਡਨ ਵਿੱਚ ਰਹਿਣ ਵਾਲ਼ਿਆਂ ਵਿੱਚੋਂ ਘੱਟੋ ਘੱਟ ਤੀਜਾ ਹਿੱਸਾ ਲੋਕ ਦੇਸ਼ ਤੋਂ ਬਾਹਰ ਦੇ ਜੰਮੇ ਹਨ। ਇਹੀ ਤੱਥ ਸ਼ਾਇਦ ਬਹੁ-ਸੱਭਿਆਚਾਰਕ ਲੰਡਨ ਦੇ ਜੀਵਨ ਨੂੰ ਬਹੁਰੰਗੀ ਬਣਾਉਂਦਾ ਹੈ ਜਿਸ ਵਿੱਚ ਅੱਜ ਮੁੱਖ ਤੋਰ ਤੇ ਹਰ ਤਰ੍ਹਾਂ ਦੀ ਵਿਭਿੰਨਤਾ ਲਈ ਥਾਂ ਹੈ ਤੇ ਲੋਕ ਦੋ ਸੌ ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿੰਨਾ ਵਿੱਚ ਪੰਜਾਬੀContinue reading “ਅਮਰ ਸਿੰਘ – ਇੰਗਲੈਂਡ ਵਿੱਚ ਪੱਗ ਵਾਸਤੇ ਜੂਝਣ ਵਾਲਾ ਇੱਕ ਨਾਇਕ”

ਵੰਡ (Partition – WH Auden)

ਜਦੋਂ British India ਨੂੰ ਵੰਡਣ ਦੀ ਗੱਲ ਆਈ ਤਾਂ British Barrister Sir Cyril Radcliffe ਦੀ ਇਸ ਕੰਮ ਲਈ ਡਿਊਟੀ ਲਗਾਈ ਗਈ। 8 ਜੁਲਾਈ 1947 ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰੀ ਰੈਡਕਲਿਫ ਇੰਡੀਆ ਪੁੱਜਦਾ ਤੇ ਪੰਜ ਸੱਤ ਹਫ਼ਤਿਆਂ ਵਿੱਚ ਕੰਮ ਮੁੱਕਾ ਕੇ ਤੁਰਦਾ ਬਣਦਾ ਤੇ ਫਿਰ ਕਦੇ ਨਾ ਪਰਤਿਆ। ਕੀ ਰੈਡਕਲਿਫ ਪੱਖਪਾਤੀ ਸੀ ਜਾਂ ਉਸਨੂੰ ਪੂਰੀ ਗੱਲContinue reading “ਵੰਡ (Partition – WH Auden)”