ਕਿਤਾਬ ਧੂਫ – ਸਮੀਖਿਆ

ਪਿਛਲੇ ਸਾਲ ਜਦ ਬਾਈ ਖੁਸ਼ਹਾਲ ਲਾਲੀ ਨਾਲ ਮੁਲਾਕਾਤ ਹੋਈ ਤਾਂ ਉਸਨੇ ਵਾਇਆ ਪੰਜਾਬੀ ਯੂਨੀਵਰਸਿਟੀ ਸ਼ਮੀਲ ਜਸਵੀਰ ਦਾ ਜ਼ਿਕਰ ਕੀਤਾ, ਨਾਮ ਜਾਣਿਆ ਪਹਿਚਾਣਿਆ ਲੱਗਾ ਪਰ ਢਾਈ ਦਹਾਕਿਆਂ ਦੀ ਧੂੜ ਨੇ ਚਿਹਰਾ ਧੁੰਦਲਾ ਪਾ ਦਿੱਤਾ ਸੀ। ਲਾਲੀ ਨੇ ਸ਼ਮੀਲ ਦੀ ਇਕ ਕਵਿਤਾ ਸੁਣਾਈ “ਔਰਗੇਨਿਕ ਬੰਦੇ”, ਜਿਸਦੀ ਵਿਲੱਖਣਤਾ ਤੇ ਪ੍ਰਮਾਣਿਕਤਾ ਨੇ ਦਿਲ ਨੂੰ ਛੂਹ ਲਿਆ, ਉਦੋਂ ਤੋਂ ਹੀContinue reading “ਕਿਤਾਬ ਧੂਫ – ਸਮੀਖਿਆ”

ਜਿੰਦਗੀ ਜ਼ਿੰਦਾਬਾਦ – ਪੁਸਤਕ ਸੀਮੀਖਿਆ

Rana Ranbir ਦੀ ਕਿਤਾਬਜਿੰਦਗੀ ਜ਼ਿੰਦਾਬਾਦਹੱਥ ਲੱਗੀ ਆ। ਪੱਚੀਵੇ ਸਫ਼ੇ ਤੇ ਰੁਕ ਗਿਆਂਇੰਝ ਲੱਗਦਾ ਜਿਵੇਂਸ਼ਬਦਾਂ ਦਾ ਖ਼ਜ਼ਾਨਾ ਲੱਭ ਗਿਆ ਹੋਵੇ। ਮੈਨੂੰ ਲੱਗਦਾ ਇਸ ਕਿਤਾਬ ਬਾਰੇਕਈਆਂ ਨੇ ਆਪਣੇ ਰਿਵਿਊ ਲਿਖੇ ਹੋਣੇ ਆ।ਤੇ ਸ਼ਾਇਦ ਹੀ ਇਸ ਕਿਤਾਬ ਬਾਰੇਕੁਝ ਲਿਖਣ ਲਈ ਬਾਕੀ ਹੋਵੇ। ਕਿਤਾਬ ਪੜ੍ਹਦਿਆਂ ਮੈਨੂੰ ਲੱਗਿਆ ਕਿਇਹ ਕਿਤਾਬ ਬੱਚੇ ਦੇ ਹੱਥ ਫੜੀਪੰਜੀਰੀ ਦੀ ਬਾਟੀ ਵਰਗੀ ਆ।ਜਿਸ ਨੂੰ ਛੋਟੇContinue reading “ਜਿੰਦਗੀ ਜ਼ਿੰਦਾਬਾਦ – ਪੁਸਤਕ ਸੀਮੀਖਿਆ”

ਕਿਹੜਾ ਪੰਜਾਬ – ਪੁਸਤਕ ਸੀਮੀਖਿਆ

ਤੁਰਦੀ ਫਿਰਦੀ ਯਾਦਵਿੰਦਰ ਕਰਫਿਊ ਦੀ ਪਲੇਠੀ ਕਿਤਾਬ “ਕਿਹੜਾ ਪੰਜਾਬ” ਪੜ੍ਹਨ ਨੂੰ ਮਿਲੀ। ਬੜੀ ਹੀ ਵਿਲੱਖਣ ਲੇਖਣੀ ਹੈ। ਛੋਟੇ ਛੋਟੇ ਸਿੱਧੇ ਵਾਕਾਂ ਵਿੱਚ ਵੱਡੇ ਤੇ ਟੇਡੇ ਮੇਡੇ ਵਾਕਿਆਂ ਦਾ ਵਰਣਨ।ਜਿਵੇਂ ਕਿ ਕਿਤਾਬ ਦਾ ਪਹਿਲਾ ਤੇ ਨਿੱਕਾ ਜਿਹਾ ਵਾਕ “ਪੰਜਾਬ ਬਿਮਾਰ ਹੈ।”, ਪਾਠਕਾਂ ਨੂੰ ਸੋਚ ਦੇ ਲੰਮੇ ਸਫਰ ਤੇ ਲੈ ਜਾਂਦਾ। ਇੱਕ ਸਫ਼ੇ ਤੋਂ ਦੂਜੇ ਸਫ਼ੇ ਤੱਕContinue reading “ਕਿਹੜਾ ਪੰਜਾਬ – ਪੁਸਤਕ ਸੀਮੀਖਿਆ”

ਭੁੱਲਦੇ ਨਹੀਂ ਭੁਲਾਏ – ਪੁਸਤਕ ਸੀਮੀਖਿਆ

ਪੰਜਾਬੀ ਕਿਤਾਬਾਂ ਪੜ੍ਹਨ ਦੇ ਰੋਂਅ ਵਿੱਚ, ਕਿਤਾਬਾਂ ਦੇ ਦਸਤੇ ਵਿੱਚੋਂ ਅਗਲੀ ਕਿਤਾਬ “ਭੁੱਲਦੇ ਨਹੀਂ ਭੁਲਾਏ” ਨਜ਼ਰ ਪਈ। ਸ਼ਾਇਦ ਇਸਦਾ ਪਹਿਲਾ ਕਾਰਨ ਸੀ, ਕਿਤਾਬ ਦਾ ਅਕਾਰ, ਅਜੇ ਸਮੇਂ ਦੇ ਘੇਰ ਵਿੱਚ ਘਿਰਿਆ ਵੱਡੀਆਂ ਤੇ ਮੋਟੀਆਂ ਕਿਤਾਬਾਂ ਨਾਲ ਪੇਚਾ ਪਾਉਣ ਦਾ ਮਨ ਨਹੀਂ ਬਣਿਆ। ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ Ninder Ghugianvi ਦਾ ਨਾਂ ਨਵਾਂ ਨਵਾਂ ਸੁਣਿਆContinue reading “ਭੁੱਲਦੇ ਨਹੀਂ ਭੁਲਾਏ – ਪੁਸਤਕ ਸੀਮੀਖਿਆ”

ਪ੍ਰੋਫੈਸਰ ਕੈਦੀ – ਪੁਸਤਕ ਸੀਮੀਖਿਆ

ਪੰਜਾਬੀ ਕਿਤਾਬਾਂ ਨਾਲ਼ੋਂ ਰਿਸ਼ਤਾ ਟੁੱਟਿਆਂ ਕਈ ਵਰ੍ਹੇ ਬੀਤ ਗਏ ਨੇ। ਮੈਨੂੰ ਯਾਦ ਆ ਕਿ ਕਿਸੇ ਵਕਤ ਮੇਰੇ ਤੇ Avtar Tehna ਦੇ ਲਾਇਬ੍ਰੇਰੀ ਵਾਲੇ ਕਾਰਡ ਫੁਲ ਰਹਿੰਦੇ ਸੀ। ਪਿਛਲੇ ਸਾਲ ਆਕਲੈਂਡ ਪੰਜਾਬ ਵਿਰਾਸਤ ਭਵਨ ਵਿੱਚ ਰੱਖੀਆਂ ਕਿਤਾਬਾਂ ਦੇਖ ਕੇ ਮੈਂ Tarandeep Bilaspur ਤੋਂ ਪੁੱਛਿਆ ਕਿ ਕਿੰਨੇ ਕੁ ਲੋਕ ਅੱਜ-ਕੱਲ੍ਹ ਪੰਜਾਬੀ ਕਿਤਾਬਾਂ ਪੜ੍ਹਦੇ ਨੇ? ਸ਼ਾਇਦ ਅੰਦਰੋਂ ਅੰਦਰੀContinue reading “ਪ੍ਰੋਫੈਸਰ ਕੈਦੀ – ਪੁਸਤਕ ਸੀਮੀਖਿਆ”