ਮੈਂ ਗੁਰਮੁਖੀ

ਲਿਪੀ ਕਿਸੇ ਵੀ ਭਾਸ਼ਾ ਦੀ ਸਥਿਰਤਾ ਤੇ ਸੁਹੱਪਣ ਦਾ ਥੰਮ੍ਹ ਹੁੰਦੀ ਹੈ। 21 ਫ਼ਰਵਰੀ ਨੂੰ UNESCO ਦੇ International Mother Language Day ਨੂੰ ਸਮਰਪਿਤ ਸਾਡੀ ਮਾਤ-ਬੋਲੀ ਦਾ ਸ਼ਿੰਗਾਰ ‘ਗੁਰਮੁਖੀ’ ਬਾਰੇ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ। ਮੈਂ ਗੁਰਮੁਖੀਦੇਸ਼ ਪੰਜਾਬੋਂ।ਬਾਬੇ ਨਾਨਕ ਦੀ ਸੋਚਉਪਜੀ ਹਾਂ ੧ਓ ਚੋਂ। ਮੇਰੇ ਮੁਕਤੇ ਚ ਬਰਕਤਬਾਬੇ ਅੰਗਦ ਦੀ ਗੁੜਤੀ।ਅੱਖਰ ਪੈਂਤੀਸਮੇਂ ਦੇ ਹਾਣੀ।ਲਗਾਂContinue reading “ਮੈਂ ਗੁਰਮੁਖੀ”

ਸਮੇਂ ਦੀ ਰਮਜ਼

ਸਮਾਂਲੜਣ ਤੇ ਲੜਾਉਣ ਦਾ ਨਹੀਂਮੰਨਣ ਤੇ ਮਨਾਉਣ ਦਾ। ਸਮਾਂਦੱਸਣ ਤੇ ਦਸਾਉਣ ਦਾ ਨਹੀਂਪੁੱਛਣ ਤੇ ਪਛਾਉਣ ਦਾ। ਸਮਾਂਰੋਣ ਤੇ ਰਵਾਉਣ ਦਾ ਨਹੀਂਹੱਸਣ ਤੇ ਹਸਾਉਣ ਦਾ। ਸਮਾਂਵੰਡਣ ਤੇ ਵੰਡਾਉਣ ਦਾ ਨਹੀਂਸਮਝਣ ਤੇ ਸਮਝਾਉਣ ਦਾ। ਸਮਾਂਆਖਣ ਤੇ ਅਖਵਾਉਣ ਦਾ ਨਹੀਂਸੁਣਨ ਤੇ ਸੁਣਵਾਉਣ ਦਾ। ਸਮਾਂਬੈਠਣ ਤੇ ਬਠਾਉਣ ਦਾ ਨਹੀਂਖੜਣ ਤੇ ਖੜਾਉਣ ਦਾ। ਸਮਾਂਸੋਣ ਤੇ ਸਵਾਉਣ ਦਾ ਨਹੀਂਜਾਗਣ ਤੇ ਜਗਾਉਣContinue reading “ਸਮੇਂ ਦੀ ਰਮਜ਼”

ਕੱਲ੍ਹ ਦਾ ਦਿਨ ਚੰਗਾ ਚੜੇਗਾ।

ਜਦੋਂ ਜਦੋਂ ਵੀ ਦੁਨੀਆ ਵਿੱਚ ਵਸਦੀ ਮਨੁੱਖਤਾ ਕਿਸੇ ਦੁਸ਼ਵਾਰੀ ਜਾਂ ਦੁਖਾਂਤ ਦੀ ਝਪੇਟ ਵਿੱਚ ਆਉਂਦੀ ਹੈ ਤਾਂ ਕੁਝ ਆਸ਼ਾਵਾਦੀ ਰੂਹਾਂ ਵਾਲੇ ਲੋਕ ਅਜਿਹੀ ਕਾਲੀ ਬੋਲੀ ਹਨੇਰੀ ਵਿੱਚ ਆਸ ਦਾ ਦੀਵਾ ਬਾਲ ਦੂਜਿਆਂ ਨੂੰ ਰਾਹ ਹੀ ਨਹੀਂ ਦਿਖਾਉਂਦੇ ਸਗੋਂ ਮਾਰਗ ਦਰਸ਼ਕ ਵੀ ਬਣਦੇ ਨੇ। ਅਜਿਹਾ ਹੀ ਕੁਝ ਯੂ ਕੇ ਵਿੱਚ ਵਾਪਰਿਆ ਜਿੱਥੇ ਕੁਝ ਸਧਾਰਨ ਜਿਹੀ ਦਿੱਖContinue reading “ਕੱਲ੍ਹ ਦਾ ਦਿਨ ਚੰਗਾ ਚੜੇਗਾ।”

ਮੇਰੇ ਪਿੰਡ ਦੇ ਲੋਕ

ਤੜਕਸਾਰਪਹੁ-ਫੁਟਾਲ਼ੇਵਾਕਿਆ ਹੀ ਅੱਜਜਾਗ ਪਏ ਨੇਮੇਰੇ ਪਿੰਡ ਦੇ ਲੋਕ। ਕੋਈ ਬਾਬਾਕੋਈ ਬਾਈਕੋਈ ਚਾਚਾ ਤਾਇਆਇੱਕੋ ਖਾਲ ਵਗਣਗੇਵਾਂਗ ਦਰਿਆਵਾਂਹੋਣੇ ਨਹੀਂ ਹੁਣ ਰੋਕਉੱਠ ਖੜ੍ਹੇ ਨੇਮੇਰੇ ਪਿੰਡ ਦੇ ਲੋਕ। ਇੱਕੋ ਝੰਡਾਇੱਕੋ ਨਾਅਰਾਵੱਖ ਹੋਣਾ ਨਹੀਂ ਦੁਬਾਰਾਹੱਕ ਲਈ ਖੜਣਗੇਜ਼ਾਬਤੇ ਚ ਲੜ੍ਹਨਗੇਹਾਉਮੈ ਨੂੰ ਭੱਠੀ ਝੋਕਉੱਠ ਖੜ੍ਹੇ ਨੇਮੇਰੇ ਪਿੰਡ ਦੇ ਲੋਕ। ਸਾਨੂੰ ਵੰਡਣਾਹਾਕਮ ਦੀ ਕੋਝੀ ਹਰਕਤਪਰ ਏਕੇ ਵਿੱਚ ਬਰਕਤਕਿਸਾਨ ਲੱਕੜਦਾਦੇ ਦੇ ਵਾਰਸਹੁਣ ਕਰਣਗੇ ਪਾਰContinue reading “ਮੇਰੇ ਪਿੰਡ ਦੇ ਲੋਕ”

Farmers Protest : The government must listen to the people

I have been observing headlines of the leading Indian newspapers over the last couple of weeks; I am stunned to see that the Delhi borders’ farming protest is hardly securing major news on the front page. Media is the fourth pillar of democracy and should report about significant demonstrations like this in Delhi fairly andContinue reading “Farmers Protest : The government must listen to the people”