ਯਾਦਾਂ ੨੦੨੦ ਦੀਆਂ

ਸਾਲ 2020 ਦਾ ਮੁਲਾਂਕਣ—————————- ਸਾਲ 2020 ਆਪਣੀਆ ਅੰਤਲੀਆਂ ਘੜੀਆਂ ਵੱਲ, ਘੰਟਿਆਂ, ਮਿੰਟਾਂ ਤੇ ਸਕਿੰਟਾਂ ਨੂੰ ਘਟਾਉਂਦਾ ਤੇਜ਼ੀ ਨਾਲ ਮੁੱਕਦਾ ਜਾ ਰਿਹਾ; ਦੂਜੇ ਪਾਸੇ ਇਸ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿੱਚ ਆਰੰਭ ਹੋਈ ਅਨਿਸ਼ਚਿਤਾ ਅਜੇ ਮੁੱਕਣ ਦਾ ਨਾਂ ਨਹੀਂ ਲੈਂਦੀ। ਇਸ ਸਦੀ ਦੇ ਤੀਜੇ ਦਹਾਕੇ ਦਾ ਪਹਿਲਾ ਵਰ੍ਹਾ ਦੁਨੀਆ ਦੀ ਹਰ ਦਿਸ਼ਾ ਤੇ ਹਰ ਕੋਨੇ; ਹਰContinue reading “ਯਾਦਾਂ ੨੦੨੦ ਦੀਆਂ”

ਕਣਕ ਤੇ ਕਹੀ ਦੀ ਵਾਰਤਾਲਾਪ -ਮਨ ਦੀ ਬਾਤ

ਕਹੀ ਤੇ ਰੰਬਾਵੱਟ ਤੇ ਬੈਠੇਦੁੱਖ-ਸੁੱਖ ਕਰਦੇਖੇਤ ਵਿੱਚ ਲਹਿਲਹਾਉਂਦੇਇੱਕ ਕਣਕ ਦੇ ਸਿਟੇ ਨੂੰ ਪੁੱਛਦੇ ਸੁਣ ਧੀਏ ਕਣਕੇਸਾਨੂੰ ਵਰ੍ਹੇ ਬੀਤ ਗਏਆੜਾਂ ਤੋਂ ਖੱਬਲ਼ ਘੜਦਿਆਂਸਾਡੇ ਦਸਤੇ ਘਸ ਗਏਤੇਰੀਆਂ ਦਾਦੀਆਂ ਪੜਦਾਦੀਆਂਦੀ ਸੇਵਾ ਕਰਦਿਆਂਪੋਹ ਦੇ ਪਾਲੇਪਾਣੀ ਦੇ ਬੰਨ੍ਹਕੱਤੇ ਦੇ ਕੱਕਰਬਾਥੂ ਦੀ ਗੋਡੀਹੋ ਚੱਲੀ ਆ ਢੂਈ ਕੋਡੀਕੁੜੇ ਇਹ ਤਾਂ ਦੱਸਦੇਵਿਸਾਖ ਦੀ ਹਾੜੀਹੋ ਸੁਨਹਿਰੀਕਿੱਥੇ ਤੁਰ ਜਾਣੀ ਏਂ? ਅੱਗੋਂ ਕਣਕ ਕਹਿੰਦੀਕਿ ਬੇਬੇ ਦੱਸਦੀContinue reading “ਕਣਕ ਤੇ ਕਹੀ ਦੀ ਵਾਰਤਾਲਾਪ -ਮਨ ਦੀ ਬਾਤ”

ਮਨ ਦੀ ਬਾਤ ਕਿਸਾਨ ਨਾ ਸਮਝੇ

ਲੋਕ ਕਲਿਆਣ ਮਾਰਗ ਜੋ ਰਹਿੰਦੇ ਸੁਣਿਆ, ਉਹ ਕਹਿੰਦੇ ਲਈ ਕਿਸਾਨੀ ਦੇ ਫ਼ਾਇਦੇ ਪੜ੍ਹ ਪੜ੍ਹ ਕਾਇਦੇ ਪੁਗਾਏ ਕਾਨੂੰਨਾਂ ਦੇ ਵਾਇਦੇ ਮੀਡੀਏ ਬੜ੍ਹੀ ਸਮਝਾਉਣੀ ਚਾਹੀ ਮਨ ਦੀ ਬਾਤ ਕਿਸਾਨ ਨਾ ਸਮਝੇ। ਕੱਚੀ ਪਹੀ ਖੁੰਢੀ ਕਹੀ ਸ਼ਾਹ ਦੀ ਲਾਲ ਵਹੀ ਨੀਲੇ ਅੰਗੂਠੇ ਤਲੀਆਂ ਦੀ ਬਿਆਈ ਔਖੀ ਕਮਾਈ ਘੰਦੋਲੀ ਓਹਲੇ ਚੁੱਲਿਆਂ ਚੋਂ ਮੁੱਕਦੀ ਅੱਗ ਕਰਜ਼ੇ ਨਾਲ ਮੈਲ਼ੀ ਪੱਗ ਅੱਧਖੜContinue reading “ਮਨ ਦੀ ਬਾਤ ਕਿਸਾਨ ਨਾ ਸਮਝੇ”

ਹੁਣ ਨਹੀਂ ਹਰਨਾ

ਸਿਰ ਬੰਨ੍ਹ ਪਰਨਾਸ਼ਹਿਰੀਂ ਧਰਨਾਤਾਸੀਰ ਸਾਡੀ ਤਾਂਹਮੇਸ਼ਾ ਹੱਕ ਹਕੂਕਲਈ ਲੜਨਾ। ਮੁੱਦਾ ਕਿਰਸਾਨੀਜ਼ਮੀਨ ਬਰਾਨੀਉਦਾਸ ਜਵਾਨੀਸਭ ਨੇ ਰਲਕੇਇੱਕ-ਦੂਜੇ ਸੰਗ ਖੜਨਾ। ਮੁੱਦਾ ਟਰੈਕਟਰਉਹ ਫ਼ਿਲਮੀ ਐਕਟਰਫਸਲ ਦੀ ਟਰਾਲੀਕਿਓਂ ਜੇਬ ਫੇਰ ਖਾਲ਼ੀਕਰ ਕਿਰਤ ਕਮਾਈਇਹਨੂੰ ਫਿਰ ਭਰਨਾਂ। ਮੁੱਦਾ ਹਾਲੀਸੁਵੱਖਤੇ ਉਠਦਾ ਪਾਲੀਪਾਈ ਮੌਲੇ ਪੰਜਾਬ ਗਲਜ਼ੈਲਦਾਰਾਂ ਦੀ ਪੰਜਾਲ਼ੀਸਭ ਕਰਕੇ ਸੋਚ ਵਿਚਾਰਇਹਨੂੰ ਪਰ੍ਹੇ ਲਾਹ ਧਰਨਾ। ਮੁੱਦਾ ਪ੍ਰਵਾਸਮਰ ਰਹੀ ਸੋਚ ਦਾ ਅਹਿਸਾਸਨੇਤਾਵਾਂ ਤੋਂ ਉੱਠਿਆ ਵਿਸ਼ਵਾਸਜੱਟ ਜਾਟContinue reading “ਹੁਣ ਨਹੀਂ ਹਰਨਾ”