ਇਸ ਹਫ਼ਤੇ Shameel Jasvir ਦੀ ਕਿਤਾਬ ਧੂਫ ਨੂੰ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ – APA Foundation ਵੱਲੋਂ ਬਾਬਾ ਫਰੀਦ ਸਾਹਿਤ ਸਨਮਾਨ 2021 ਨਾਲ ਸ਼ਿੰਗਾਰਿਆ ਗਿਆ। ਸੁਣ ਕੇ ਚੰਗਾ ਲੱਗਾ। ਬਹੁਤ ਹੀ ਉੱਤਮ ਪੱਧਰ ਦੀ ਕਵਿਤਾ। ਇਸ ਕਿਤਾਬ ਵਿਚਲੀ ਔਰਗੈਨਿਕ ਬੰਦੇ ਕਵਿਤਾ ਬਹੁਤ ਦੇਰ ਵੱਟਸਐਪ ਤੇ ਚੱਕਰ ਕੱਟਦੀ ਰਹੀ ਜੋ ਕਿਤਾਬ ਪ੍ਰਤੀ ਪਾਠਕਾਂ ਦੀ ਖਿੱਚ ਦਾ ਪ੍ਰਗਟਾਵਾ।Continue reading “ਕਿਤਾਬ ਧੂਫ – ਪੁਸਤਕ ਸੀਮੀਖਿਆ II”
Monthly Archives: February 2021
ਚਾਹ ਤੋਂ ਗ੍ਰੀਨ ਟੀ ਤੱਕ ਦਾ ਸਫ਼ਰ
ਅੱਜ JasWant SiNgh ZaFar ਜੀ ਨੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਤੇ ਆਯੋਜਿਤ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਦੌਰਾਨ ਵਿੱਚ ਇੱਕ ਬਹੁਤ ਡੂੰਘੀ ਗੱਲ ਕੀਤੀ ਕੇ ਮਾਤ ਭਾਸ਼ਾ ਮਾਹੌਲ ਤੇ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ। ਸਾਨੂੰ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਅਪਣਾਉਣ ਵਿੱਚ ਸੰਗ ਨਹੀਂ ਹੋਣੀ ਚਾਹੀਦੀ। ਇਹ ਜ਼ਿੰਦਗੀ ਦੇ ਰੰਗ-ਬਰੰਗੇ ਬਦਲਾਓContinue reading “ਚਾਹ ਤੋਂ ਗ੍ਰੀਨ ਟੀ ਤੱਕ ਦਾ ਸਫ਼ਰ”
ਮੈਂ ਗੁਰਮੁਖੀ
ਲਿਪੀ ਕਿਸੇ ਵੀ ਭਾਸ਼ਾ ਦੀ ਸਥਿਰਤਾ ਤੇ ਸੁਹੱਪਣ ਦਾ ਥੰਮ੍ਹ ਹੁੰਦੀ ਹੈ। 21 ਫ਼ਰਵਰੀ ਨੂੰ UNESCO ਦੇ International Mother Language Day ਨੂੰ ਸਮਰਪਿਤ ਸਾਡੀ ਮਾਤ-ਬੋਲੀ ਦਾ ਸ਼ਿੰਗਾਰ ‘ਗੁਰਮੁਖੀ’ ਬਾਰੇ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ। ਮੈਂ ਗੁਰਮੁਖੀਦੇਸ਼ ਪੰਜਾਬੋਂ।ਬਾਬੇ ਨਾਨਕ ਦੀ ਸੋਚਉਪਜੀ ਹਾਂ ੧ਓ ਚੋਂ। ਮੇਰੇ ਮੁਕਤੇ ਚ ਬਰਕਤਬਾਬੇ ਅੰਗਦ ਦੀ ਗੁੜਤੀ।ਅੱਖਰ ਪੈਂਤੀਸਮੇਂ ਦੇ ਹਾਣੀ।ਲਗਾਂContinue reading “ਮੈਂ ਗੁਰਮੁਖੀ”
ਸਮੇਂ ਦੀ ਰਮਜ਼
ਸਮਾਂਲੜਣ ਤੇ ਲੜਾਉਣ ਦਾ ਨਹੀਂਮੰਨਣ ਤੇ ਮਨਾਉਣ ਦਾ। ਸਮਾਂਦੱਸਣ ਤੇ ਦਸਾਉਣ ਦਾ ਨਹੀਂਪੁੱਛਣ ਤੇ ਪਛਾਉਣ ਦਾ। ਸਮਾਂਰੋਣ ਤੇ ਰਵਾਉਣ ਦਾ ਨਹੀਂਹੱਸਣ ਤੇ ਹਸਾਉਣ ਦਾ। ਸਮਾਂਵੰਡਣ ਤੇ ਵੰਡਾਉਣ ਦਾ ਨਹੀਂਸਮਝਣ ਤੇ ਸਮਝਾਉਣ ਦਾ। ਸਮਾਂਆਖਣ ਤੇ ਅਖਵਾਉਣ ਦਾ ਨਹੀਂਸੁਣਨ ਤੇ ਸੁਣਵਾਉਣ ਦਾ। ਸਮਾਂਬੈਠਣ ਤੇ ਬਠਾਉਣ ਦਾ ਨਹੀਂਖੜਣ ਤੇ ਖੜਾਉਣ ਦਾ। ਸਮਾਂਸੋਣ ਤੇ ਸਵਾਉਣ ਦਾ ਨਹੀਂਜਾਗਣ ਤੇ ਜਗਾਉਣContinue reading “ਸਮੇਂ ਦੀ ਰਮਜ਼”
ਕੱਲ੍ਹ ਦਾ ਦਿਨ ਚੰਗਾ ਚੜੇਗਾ।
ਜਦੋਂ ਜਦੋਂ ਵੀ ਦੁਨੀਆ ਵਿੱਚ ਵਸਦੀ ਮਨੁੱਖਤਾ ਕਿਸੇ ਦੁਸ਼ਵਾਰੀ ਜਾਂ ਦੁਖਾਂਤ ਦੀ ਝਪੇਟ ਵਿੱਚ ਆਉਂਦੀ ਹੈ ਤਾਂ ਕੁਝ ਆਸ਼ਾਵਾਦੀ ਰੂਹਾਂ ਵਾਲੇ ਲੋਕ ਅਜਿਹੀ ਕਾਲੀ ਬੋਲੀ ਹਨੇਰੀ ਵਿੱਚ ਆਸ ਦਾ ਦੀਵਾ ਬਾਲ ਦੂਜਿਆਂ ਨੂੰ ਰਾਹ ਹੀ ਨਹੀਂ ਦਿਖਾਉਂਦੇ ਸਗੋਂ ਮਾਰਗ ਦਰਸ਼ਕ ਵੀ ਬਣਦੇ ਨੇ। ਅਜਿਹਾ ਹੀ ਕੁਝ ਯੂ ਕੇ ਵਿੱਚ ਵਾਪਰਿਆ ਜਿੱਥੇ ਕੁਝ ਸਧਾਰਨ ਜਿਹੀ ਦਿੱਖContinue reading “ਕੱਲ੍ਹ ਦਾ ਦਿਨ ਚੰਗਾ ਚੜੇਗਾ।”