ਪਿਛਲੇ ਦਿਨੀਂ ਤਾਸਮਨ ਪੰਜਾਬੀ ਦੇ ਪੁਲੰਦੇ ਵਿੱਚ ਮਿਲੀ ਡਾ ਹਰੀ ਸਿੰਘ ਦੁਆਰਾ ਅਨੁਵਾਦ ਕੀਤੀ ਹਰਮਨ ਹੈਸ ਦੀ ਕਿਤਾਬ “ਸਿਧਾਰਥ” ਪੜ੍ਹਨ ਦਾ ਮੌਕਾ ਮਿਲਿਆ। ਹਰਮਨ ਦਾ ਇਹ ਵੀਹਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਵੱਧ ਵਿਕਣ ਵਾਲਾ ਅਧਿਆਤਮਕ ਨਾਵਲ ਹੈ, ਜਿਸ ਨੂੰ ਹੁਣ ਤੱਕ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ। ਇਹContinue reading “ਸਿਧਾਰਥ ਬਾਰੇ”
Author Archives: ਕੰਵਰ ਬਰਾੜ
ਕੁਦਰਤੀ ਆਕਸੀਜਨ ਦੀ ਵਡਮੁੱਲੀ ਨਿਆਮਤ।
ਜਦ ਜੀਵਨ ਵਿੱਚ ਸਭ ਕੁਝ ਚੰਗਾ ਚੱਲਦਾ ਹੈ ਤਾਂ ਅਸੀਂ ਸਾਨੂੰ ਖ਼ੁਦ ਨੂੰ ਜਿਉਂਦਿਆਂ ਰੱਖਣ ਵਾਲ਼ੀਆਂ ਬੁਨਿਆਦੀ ਚੀਜ਼ਾਂ ਵੱਲ ਵੀ ਧਿਆਨ ਨਹੀ ਰਹਿੰਦਾ, ਏਥੋਂ ਤੱਕ ਕੇ ਸ਼ਾਇਦ ਇਹਨਾਂ ਅਦਭੁਤ ਨਿਆਮਤਾਂ ਬਾਰੇ ਅਸੀਂ ਸੋਚਦੇ ਵੀ ਨਹੀਂ। ਚੰਗੇ ਵੇਲੇ ਮਨੁੱਖ ਆਪਣੇ ਸਰੀਰ ਦੀ ਮੂਲ ਬਣਤਰ ਬਾਰੇ ਵੀ ਸੁਚੇਤ ਨਹੀਂ ਰਹਿੰਦਾ, ਉਦਾਹਰਨ ਦੇ ਤੌਰ ਤੇ ਸਾਡੇ ਸਭ ਦੇContinue reading “ਕੁਦਰਤੀ ਆਕਸੀਜਨ ਦੀ ਵਡਮੁੱਲੀ ਨਿਆਮਤ।”
ਧਰਤੀ ਦਾ ਦਿਨ
ਅਤਿ ਨਫ਼ੀਸ ਕਾਰਜ ਹੈ ਕਿ ਪਿਛਲੀ ਅੱਧ ਕੁ ਸਦੀ ਤੋਂ ਦੁਨੀਆ ਦੇ ਵੱਖੋ ਵੱਖ ਖ਼ਿੱਤਿਆਂ ਵਿੱਚ ਵਸਦੇ ਬਾਸ਼ਿੰਦੇ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਰ੍ਹੇ 22 ਅਪ੍ਰੈਲ ਨੂੰ Earth Day ਵਜੋਂ ਮਨਾਉਂਦੇ ਆ ਰਹੇ ਹਨ। ਕਿੰਨਾ ਉੱਤਮ ਹੋਵੇ ਜੇ ਹਰ ਚੜ੍ਹਦੀ ਸਵੇਰ ਧਰਤੀ ਨੂੰ ਸਮਰਪਿਤ ਹੋਵੇ ਅਤੇ ਹਰ ਕਰਮ ਕਰਦਿਆਂ ਅਸੀਂ ਧਰਤੀ ਤੇ ਵਾਤਾਵਰਨ ਦੀContinue reading “ਧਰਤੀ ਦਾ ਦਿਨ”
ਧਰਤ ਦੀ ਪੁਕਾਰ
ਤਨ ਮੇਰੇ ਤੋਂ ਵਣ ਨੂੰ ਵੱਢ ਕੇ ਪਿੰਜਰ ਮੇਰੇ ਚੋਂ ਭਸਮ ਨੂੰ ਕੱਢ ਕੇ ਹਰ ਜ਼ਖ਼ਮ ਮੇਰੇ ਤੇ ਪੱਥਰ ਗੱਡ ਕੇ ਹੁਣ ਜਿਓਂ ਜੀ ਕਰਦਾ ਮਹਿਲ ਉਸਾਰੀ ਜਾਨਾ ਤੂੰ। ਸੁਣ ਅਕਲਮੰਦ ਇਆਣਾ ਕਾਹਤੋਂ ਆਪਣੀ ਜੀਵਨ-ਦਾਤੀ ਧਰਤੀ ਮਾਂ ਨੂੰ ਮਾਰੀ ਜਾਨਾ ਤੂੰ । ਸਰਹੱਦਾਂ ਉਤੇ ਤਾਰਾਂ ਲਾ ਕੇ ਅਵਾਸਾਂ ਦਾ ਤਾਪ ਵਧਾ ਕੇ ਦਰਿਆਵਾਂ ਰਾਹੇ ਬੰਨ੍ਹContinue reading “ਧਰਤ ਦੀ ਪੁਕਾਰ”
ਵਲੈਤੀ ਪੰਜਾਬੀ ਸਾਹਿਤ ਦਾ ਭਵਿੱਖ – ਰੂਪ ਢਿਲੋਂ ਦੀ ਉਦਾਹਰਨ
ਇੰਗਲੈਂਡ ਵਸਦੇ ਲੱਖਾਂ ਪੰਜਾਬੀ ਲੋਕ ਘਰਾਂ ਵਿੱਚ ਪੰਜਾਬੀ ਬੋਲੀ ਬੋਲਦੇ ਨੇ, ਪਰ ਜਦੋਂ ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਨਾਲ ਸਾਹਿਤਕ ਪੱਧਰ ਤੇ ਜੁੜੇ ਬਾਸ਼ਿੰਦਿਆਂ ਦੀ ਗੱਲ ਚੱਲਦੀ ਹੈ ਤਾਂ ਅੰਕੜੇ ਤਿੰਨ ਕੁ ਅੰਕਾਂ ਤੱਕ ਸੁੰਗੜ ਕੇ ਰਹਿ ਜਾਂਦੇ ਹਨ। ਸਾਨੂੰ ਇਸ ਵਿਸ਼ੇ ਬਾਰੇ ਇਕੱਲੀ ਚਿੰਤਾ ਨਹੀਂ ਚਿੰਤਨ ਜ਼ਰੂਰ ਕਰਨਾ ਪੈਣਾ ਕਿ ਪੱਛਮੀ ਮੁਲਕਾਂ ਵਿੱਚ ਪੰਜਾਬੀ ਨੂੰContinue reading “ਵਲੈਤੀ ਪੰਜਾਬੀ ਸਾਹਿਤ ਦਾ ਭਵਿੱਖ – ਰੂਪ ਢਿਲੋਂ ਦੀ ਉਦਾਹਰਨ”