ਕਿਤਾਬ ਧੂਫ – ਪੁਸਤਕ ਸੀਮੀਖਿਆ II

ਇਸ ਹਫ਼ਤੇ Shameel Jasvir ਦੀ ਕਿਤਾਬ ਧੂਫ ਨੂੰ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ – APA Foundation ਵੱਲੋਂ ਬਾਬਾ ਫਰੀਦ ਸਾਹਿਤ ਸਨਮਾਨ 2021 ਨਾਲ ਸ਼ਿੰਗਾਰਿਆ ਗਿਆ। ਸੁਣ ਕੇ ਚੰਗਾ ਲੱਗਾ। ਬਹੁਤ ਹੀ ਉੱਤਮ ਪੱਧਰ ਦੀ ਕਵਿਤਾ। ਇਸ ਕਿਤਾਬ ਵਿਚਲੀ ਔਰਗੈਨਿਕ ਬੰਦੇ ਕਵਿਤਾ ਬਹੁਤ ਦੇਰ ਵੱਟਸਐਪ ਤੇ ਚੱਕਰ ਕੱਟਦੀ ਰਹੀ ਜੋ ਕਿਤਾਬ ਪ੍ਰਤੀ ਪਾਠਕਾਂ ਦੀ ਖਿੱਚ ਦਾ ਪ੍ਰਗਟਾਵਾ।Continue reading “ਕਿਤਾਬ ਧੂਫ – ਪੁਸਤਕ ਸੀਮੀਖਿਆ II”

ਡਾਕਖ਼ਾਨਾ ਖ਼ਾਸ – ਪੁਸਤਕ ਸੀਮੀਖਿਆ

ਪਹਿਲੀ ਵਾਰੀਂ ਦੋ ਦਹਾਕੇ ਪਹਿਲਾਂ ਮੈਂ Baljinder Nasrali ਦਾ ਨਾਮ ਸਾਡੇ ਵੱਡੇ ਵੀਰ Kulvir Gojra ਤੋਂ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਦਿਨ ਖਾਣਾ ਖਾਂਦਿਆਂ ਸੁਣਿਆ ਸੀ। ਉਸ ਤੋਂ ਬਾਅਦ ਨਾ ਕਦੇ ਬਲਜਿੰਦਰ ਨਸਰਾਲੀ ਨਾਲ ਮਿਲਣ ਜਾਂ ਗੱਲ-ਬਾਤ ਕਰਨ ਦਾ ਮੋਕਾ ਮਿਲਿਆ। ਇੱਕ ਵੱਖਰਾ ਜਿਹਾ ਉਪਨਾਮ ਹੋਣ ਕਾਰਨ ਇਹ ਨਾਂ ਚੇਤੇ ਵਿੱਚ ਰਿਹਾ ਤੇ ਕੁਝContinue reading “ਡਾਕਖ਼ਾਨਾ ਖ਼ਾਸ – ਪੁਸਤਕ ਸੀਮੀਖਿਆ”

ਕਿਤਾਬ ਧੂਫ – ਸਮੀਖਿਆ

ਪਿਛਲੇ ਸਾਲ ਜਦ ਬਾਈ ਖੁਸ਼ਹਾਲ ਲਾਲੀ ਨਾਲ ਮੁਲਾਕਾਤ ਹੋਈ ਤਾਂ ਉਸਨੇ ਵਾਇਆ ਪੰਜਾਬੀ ਯੂਨੀਵਰਸਿਟੀ ਸ਼ਮੀਲ ਜਸਵੀਰ ਦਾ ਜ਼ਿਕਰ ਕੀਤਾ, ਨਾਮ ਜਾਣਿਆ ਪਹਿਚਾਣਿਆ ਲੱਗਾ ਪਰ ਢਾਈ ਦਹਾਕਿਆਂ ਦੀ ਧੂੜ ਨੇ ਚਿਹਰਾ ਧੁੰਦਲਾ ਪਾ ਦਿੱਤਾ ਸੀ। ਲਾਲੀ ਨੇ ਸ਼ਮੀਲ ਦੀ ਇਕ ਕਵਿਤਾ ਸੁਣਾਈ “ਔਰਗੇਨਿਕ ਬੰਦੇ”, ਜਿਸਦੀ ਵਿਲੱਖਣਤਾ ਤੇ ਪ੍ਰਮਾਣਿਕਤਾ ਨੇ ਦਿਲ ਨੂੰ ਛੂਹ ਲਿਆ, ਉਦੋਂ ਤੋਂ ਹੀContinue reading “ਕਿਤਾਬ ਧੂਫ – ਸਮੀਖਿਆ”

ਕਿਹੜਾ ਪੰਜਾਬ – ਪੁਸਤਕ ਸੀਮੀਖਿਆ

ਤੁਰਦੀ ਫਿਰਦੀ ਯਾਦਵਿੰਦਰ ਕਰਫਿਊ ਦੀ ਪਲੇਠੀ ਕਿਤਾਬ “ਕਿਹੜਾ ਪੰਜਾਬ” ਪੜ੍ਹਨ ਨੂੰ ਮਿਲੀ। ਬੜੀ ਹੀ ਵਿਲੱਖਣ ਲੇਖਣੀ ਹੈ। ਛੋਟੇ ਛੋਟੇ ਸਿੱਧੇ ਵਾਕਾਂ ਵਿੱਚ ਵੱਡੇ ਤੇ ਟੇਡੇ ਮੇਡੇ ਵਾਕਿਆਂ ਦਾ ਵਰਣਨ।ਜਿਵੇਂ ਕਿ ਕਿਤਾਬ ਦਾ ਪਹਿਲਾ ਤੇ ਨਿੱਕਾ ਜਿਹਾ ਵਾਕ “ਪੰਜਾਬ ਬਿਮਾਰ ਹੈ।”, ਪਾਠਕਾਂ ਨੂੰ ਸੋਚ ਦੇ ਲੰਮੇ ਸਫਰ ਤੇ ਲੈ ਜਾਂਦਾ। ਇੱਕ ਸਫ਼ੇ ਤੋਂ ਦੂਜੇ ਸਫ਼ੇ ਤੱਕContinue reading “ਕਿਹੜਾ ਪੰਜਾਬ – ਪੁਸਤਕ ਸੀਮੀਖਿਆ”

ਭੁੱਲਦੇ ਨਹੀਂ ਭੁਲਾਏ – ਪੁਸਤਕ ਸੀਮੀਖਿਆ

ਪੰਜਾਬੀ ਕਿਤਾਬਾਂ ਪੜ੍ਹਨ ਦੇ ਰੋਂਅ ਵਿੱਚ, ਕਿਤਾਬਾਂ ਦੇ ਦਸਤੇ ਵਿੱਚੋਂ ਅਗਲੀ ਕਿਤਾਬ “ਭੁੱਲਦੇ ਨਹੀਂ ਭੁਲਾਏ” ਨਜ਼ਰ ਪਈ। ਸ਼ਾਇਦ ਇਸਦਾ ਪਹਿਲਾ ਕਾਰਨ ਸੀ, ਕਿਤਾਬ ਦਾ ਅਕਾਰ, ਅਜੇ ਸਮੇਂ ਦੇ ਘੇਰ ਵਿੱਚ ਘਿਰਿਆ ਵੱਡੀਆਂ ਤੇ ਮੋਟੀਆਂ ਕਿਤਾਬਾਂ ਨਾਲ ਪੇਚਾ ਪਾਉਣ ਦਾ ਮਨ ਨਹੀਂ ਬਣਿਆ। ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ Ninder Ghugianvi ਦਾ ਨਾਂ ਨਵਾਂ ਨਵਾਂ ਸੁਣਿਆContinue reading “ਭੁੱਲਦੇ ਨਹੀਂ ਭੁਲਾਏ – ਪੁਸਤਕ ਸੀਮੀਖਿਆ”