ਮੈਂ ਤੁਹਾਡੇ ਨਾਲ ਸੰਤੋਖ ਤੇ ਸਬਰ ਬਾਰੇ ਇਕ ਗੱਲ ਸਾਂਝੀ ਕਰਨ ਲੱਗਾਂ। ਇੱਕ ਬਹੁਤ ਹੀ ਵੱਡੀ ਕੰਪਨੀ ਦਾ ਡਾਇਰੈਕਟਰ, ਆਪਣੀ ਕੰਮਕਾਰ ਦੀ ਜ਼ਿੰਦਗੀ ਵਿਚ ਏਨਾ ਰੁਝ ਜਾਂਦਾ ਕੇ ਨਾ ਕੋਈ ਛੁੱਟੀ, ਨਾ ਕੋਈ ਪਰਿਵਾਰ ਦੇ ਲਈ ਸਮਾਂ। ਪੰਦਰਾਂ ਸਾਲਾਂ ਬਾਅਦ ਉਹ ਆਪਣੇ ਪਿੰਡ,ਜਿਥੇ ਉਹ ਜੰਮਿਆ ਪਲਿਆ ਸੀ, ਦੋ ਕੁ ਹਫਤੇ ਕੱਟਣ ਜਾਂਦਾ। ਇਕ ਦਿਨ ਉਹContinue reading “ਸੰਤੋਖ”
Author Archives: ਕੰਵਰ ਬਰਾੜ
ਕਿਸਾਨੀ ਹੱਕ
ਸ਼ਾਸਕ ਆਖੇ, ਗੱਲ੍ਹ ਕਰਾਂਗੇ ਬਹਿ ਮਸਲੇ ਨੂੰ, ਹੱਲ੍ਹ ਕਰਾਂਗੇ। ਸ਼ਾਸਕ ਸੋਚੇ, ਇਉਂ ਅੱਕ ਜਾਵਣਗੇ ਛੱਡ ਪਿੱਛੇ ਇਹ, ਹੱਕ ਜਾਵਣਗੇ। ਸ਼ਾਸਕ ਨਾ ਜਾਣੇ, ਸਾਡੀ ਜੀਵਨ ਤਾਣੀ ਬੰਜਰਾਂ ਚੋਂ ਸਿੱਖੀ, ਅਸਾਂ ਕਮਾ ਕੇ ਖਾਣੀ। ਸ਼ਾਸਕ ਪਰਖੇ, ਸੜਕੀਂ ਸਬਰ ਕੁਰਬਾਨੀ ਨਿੱਤ ਖੇਤੀਂ, ਧੁੱਖਦਾ ਅੰਬਰ ਵਰ੍ਹਦੇ ਪਾਣੀ। ਸ਼ਾਸਕ ਨੂੰ ਕਹਿਣਾ, ਇਹੋ ਜੀਵਨਾ ਸਾਡਾ ਅਕਾਲ ਹੱਥ ਡੋਰੀ, ਤੇ ਸਬਰ ਹੈContinue reading “ਕਿਸਾਨੀ ਹੱਕ”
ਕਲਾ ਚੜ੍ਹਦੀ ਹੀ ਚੰਗੀ।
ਚੱਲਦੇ ਸਾਹਾਂ ਦਾ ਨਾਮ ਹੀ ਜ਼ਿੰਦਗੀ ਹੈ। ਜ਼ਿੰਦਗੀ ਕੋਈ ਸਿੱਧਮ ਸਿੱਧੀ ਫੁੱਟੇ ਨਾਲ ਖਿੱਚੀ ਰੇਖਾ ਵਾਂਗ ਨਹੀਂ ਸਗੋਂ ਇਸ ਵਿੱਚਲੇ ਵਿੰਗ ਵਲ ਤੇ ਉਤਾਰ ਚੜ੍ਹਾਅ ਹੀ ਜ਼ਿੰਦਗੀ ਦੇ ਜਿੰਦਾਂ ਹੋਣ ਦੀ ਨਿਸ਼ਾਨਦੇਹੀ ਭਰਦੇ ਹਨ। ਅਸੀਂ ਕੀ ਹਾਂ ਕਿੱਥੋਂ ਆਏ ਹਾਂ ਜਾਂ ਫਿਰ ਕਿੱਥੇ ਜਾਣਾ ਇਹੀ ਸਭ ਹੀ ਜੀਵਨ ਦਾ ਮਕਸਦ ਆਧਾਰਿਤ ਕਰਦਾ। ਇਹ ਸਭ ਦਿਸਹੱਦਿਆਂContinue reading “ਕਲਾ ਚੜ੍ਹਦੀ ਹੀ ਚੰਗੀ।”
ਕਿਤਾਬ ਧੂਫ – ਪੁਸਤਕ ਸੀਮੀਖਿਆ II
ਇਸ ਹਫ਼ਤੇ Shameel Jasvir ਦੀ ਕਿਤਾਬ ਧੂਫ ਨੂੰ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ – APA Foundation ਵੱਲੋਂ ਬਾਬਾ ਫਰੀਦ ਸਾਹਿਤ ਸਨਮਾਨ 2021 ਨਾਲ ਸ਼ਿੰਗਾਰਿਆ ਗਿਆ। ਸੁਣ ਕੇ ਚੰਗਾ ਲੱਗਾ। ਬਹੁਤ ਹੀ ਉੱਤਮ ਪੱਧਰ ਦੀ ਕਵਿਤਾ। ਇਸ ਕਿਤਾਬ ਵਿਚਲੀ ਔਰਗੈਨਿਕ ਬੰਦੇ ਕਵਿਤਾ ਬਹੁਤ ਦੇਰ ਵੱਟਸਐਪ ਤੇ ਚੱਕਰ ਕੱਟਦੀ ਰਹੀ ਜੋ ਕਿਤਾਬ ਪ੍ਰਤੀ ਪਾਠਕਾਂ ਦੀ ਖਿੱਚ ਦਾ ਪ੍ਰਗਟਾਵਾ।Continue reading “ਕਿਤਾਬ ਧੂਫ – ਪੁਸਤਕ ਸੀਮੀਖਿਆ II”
ਚਾਹ ਤੋਂ ਗ੍ਰੀਨ ਟੀ ਤੱਕ ਦਾ ਸਫ਼ਰ
ਅੱਜ JasWant SiNgh ZaFar ਜੀ ਨੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਤੇ ਆਯੋਜਿਤ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਦੌਰਾਨ ਵਿੱਚ ਇੱਕ ਬਹੁਤ ਡੂੰਘੀ ਗੱਲ ਕੀਤੀ ਕੇ ਮਾਤ ਭਾਸ਼ਾ ਮਾਹੌਲ ਤੇ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ। ਸਾਨੂੰ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਅਪਣਾਉਣ ਵਿੱਚ ਸੰਗ ਨਹੀਂ ਹੋਣੀ ਚਾਹੀਦੀ। ਇਹ ਜ਼ਿੰਦਗੀ ਦੇ ਰੰਗ-ਬਰੰਗੇ ਬਦਲਾਓContinue reading “ਚਾਹ ਤੋਂ ਗ੍ਰੀਨ ਟੀ ਤੱਕ ਦਾ ਸਫ਼ਰ”